Description: CANE FEEDING CONTRACT 2024 25 Name of the Work Cane Feeding Contract 2024 25
Details: ਡੁੰਘੇ ਤੇ ਗੰਨੇ ਨੂੰ ਟਰਾਲੀਆਂ, ਟਰੱਕਾਂ ਵਿੱਚੋਂ ਉਤਾਰਨਾ ਅਤੇ ਡੁੰਘੇ ਵਿੱਚ ਪਾਉਣਾ।ਗੰਨੇ ਨੂੰ ਲੋੜ ਪੈਣ ਤੇ ਸਟੈਕ ਕਰਨਾ ਅਤੇ ਡੁੰਘੇ ਵਿੱਚ ਪਾਉਣਾ ਅਤੇ ਅਨਲੋਡਿੰਗ ਏਰੀਏ ਦੀ ਸਫਾਈ ਰੱਖਣਾ। ਡੁੰਘੇ ਦੀ ਚੇਨ ਦੇ ਹੇਠਾਂ ਦੀ ਸਫਾਈ, ਮਿੱਲ ਹਾਉਸ ਤੇ ਚੇਨ ਦਾ ਡਿੱਗਿਆ ਹੋਇਆ ਗੰਨੇ ਦਾ ਚੂਰਾ ਟਰਾਲੀ /ਰੇੜੀ ਵਿੱਚ ਪਾਕੇ ਦੁਬਾਰਾ ਅਨਲੋਡਰ ਦੇ ਥੱਲੇ ਡੁੰਘੇ ਵਿੱਚ ਸੁਟਣਾਂ v[zx/ dh u/B d/ j/mK dh ;ckJh, fwZb jkT[; s' u/B dk fvZfrnk j'fJnk rzB/ dk u{ok Nokbh $ o/Vh ftZu gke/ d[pkok nB-b'vo d/ EZb/ v[zx/ ftZu ;[NDK
Sector: Cooperative Federation